Harjinder K Judge👨⚖️💎🦂
@harjind66859698
ਖੁਸ ਰਿਹਾ ਕਰ ਦਿਲਾ, ਇੱਥੇ ਵਾਧੇ-ਘਾਟੇ ਚਲਦੇ ਰਹਿਣੇ ਨੇ ਖੁਸ਼ੀ ਚ ਬਹੁਤਾ ਖੁਸ਼ ਨਾ ਹੋਵੀ, ਨਹੀਂ ਤਾਂ ਗਮਾਂ ਦੇ ਪਹਾੜ ਢਾਹੁਣੇ ਪੈਣੇ ਨੇ।।✍🏻 #NoDM.
7ਤੇ9 ਸਾਲ ਦੀ ਉਮਰ ਵਿਚ ਕੋਈ ਧਰਮ ਲਈ ਸ਼ਹੀਦ ਹੁੰਦਾ ਦੇਖਿਆ ਨਾ ਖੜ ਕੇ ਸਮੇਂ ਦੇ ਹਾਕਮਾਂ ਅੱਗੇ ਕੋਈ ਜਕਾਰੇ ਲਾਉਦਾ ਵੇਖਿਆ ਨਾ ਲੱਖਾਂ ਝੱਲੇ ਤਸੀਹੇ ਸਰੀਰਾਂ ਤੇ ਕੋਈ ਸਬਰ ਸਿਦਕ ਤੇ ਖਲੋਤਾ ਵੇਖਿਆ ਨਾ ਹੀਰੇ ਤਾਜ ਤੇ ਤਖਤਾਂ ਨੂੰ ਮਾਰ ਠੋਕਰ ਲਾੜੀ ਮੌਤ ਵਿਆਹਓਦਾ ਵੇਖਿਆ ਨਾ।। ਧੰਨ ਕਲਗੀਆ ਵਾਲਿਆ ਜਿਗਰਾ ਤੇਰਾ ਤੈਨੂੰ ਇਕ ਲਾਲ ਲੁਕਾਉਂਦੇ ਵੇਖਿਆਂ ਨਾ।
ਰਾਜਸਥਾਨ ਵਿਚ ਇੱਕ ਕੁੜੀ ਨੂੰ ਜੱਜ ਦਾ ਪੇਪਰ ਦੇਣ ਤੋਂ ਇਸ ਕਰਕੇ ਰੋਕ ਦਿੱਤਾ ਕਿਉਂਕਿ ਉਹਨੇ ਕਕਾਰ ਪਾਏ ਹੋਏ ਸੀ,
ਇੱਕ ਸਵਾਲ:- ਜੇ ਤੁਹਾਨੂੰ ਕੋਈ ਇਕ ਕਰੋੜ ਰੁਪਆ ਦੇ ਦਵੇ ਤਾਂ ਕਹੇ ਕਿ ਤੁਸੀਂ ਇਸ ਪੈਸੇ ਨੂੰ ਚੰਗੇ ਕੰਮਾਂ ਤੇ ਲਾਉਣਾ ਹੈ ਤੁਸੀਂ ਉਸ ਕਰੋੜ ਰੁਪਏ ਦਾ ਕੀ ਕਰੋਗੇ।
ਕਿੰਨੀ ਵੀ ਆਜ਼ਾਦੀ ਕਿਓਂ ਨਾ ਮਿਲੀ ਹੋਵੇ ਪਰ ਜ਼ਿੰਦਗੀ ਵਿੱਚ ਕਿਸੇ ਤੋਂ ਝਿਜਕ ਜਾਂ ਕਿਸੇ ਦਾ ਡਰ ਹੋਣਾ ਬਹੁਤ ਜ਼ਰੂਰੀ ਹੁੰਦਾ, ਗੱਲਬਾਤ ਦਾ ਸਲੀਕਾ ਜ਼ਰੂਰ ਆਉਣਾ ਚਾਹੀਦਾ। ਖੁੱਲ ਕੇ ਬੋਲਣਾ ਜਾਂ ਗੱਲ ਕਰਨਾ ਤਾਂ ਠੀਕ ਹੁੰਦਾ ਪਰ ਬੇਜਾ ਬੋਲਣ ਨੂੰ ਆਜ਼ਾਦੀ ਨਹੀਂ, ਬੇਸ਼ਰਮੀ ਕਹਿੰਦੇ ਨੇ..
Hmm te tusi nice mom man gye mere mom ji ta direct kutan lag jande Asi ta eh v nhi keh sakde hun asi vade ho gye Ago kehn ge aaho ho gye vade Maar ke fer roti mooh vich paun ge mere ta thapad v maar dinde mom ji
म्हारा बेटा है अगर दिल्ली का तख्त मैं न हिला पाया तो ये शेर हिलाएगा।
ਮਾਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੀ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਮੇਰੇ ਬੇਟੇ ਦਾ ਕਾਲ 10 ਮਿੰਟ ਵੇਟ ਕਰਨ ਤੋਂ ਬਾਅਦ ਵੀ ਨਹੀਂ ਆਈ ਫਿਰ ਮੈਂ ਇਸ ਇਧਰੋਂ ਕਾਲ ਕੀਤੀ ਉਸਨੇਰਿਸੀਵ ਨਹੀਂ ਕੀਤੀ। ਸੋਚਿਆ ਜਦੋਂ ਫਰੀ ਹੋਏਗਾ ਆਪੇ ਕਰ ਦੇਵੇਗਾ ਪਰ ਮਾਂ ਜੋ ਹੋਈ ਮੈਂ ਰੋਟੀ ਖਾਣ ਲੱਗੀ ਰੋ ਪਈ ਕਿ ਉਹਨੇ 10 ਮਿੰਟ ਹੋ ਗਏ ਮੇਰਾ
Shuker aa tusi ron lag pye te ethe asi call na chakyie mai te veer ji mom ji ta kali mata da avtar dhaarn kar lainde ne fer sanu Dona nu bachn lyi papa ji nu vich liyauna painda hai 🥴🥴🥴🥴nhi ta chapal mom ki ser mera kade veer ji da 🫡🫡🫡
ਮਾਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੀ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਮੇਰੇ ਬੇਟੇ ਦਾ ਕਾਲ 10 ਮਿੰਟ ਵੇਟ ਕਰਨ ਤੋਂ ਬਾਅਦ ਵੀ ਨਹੀਂ ਆਈ ਫਿਰ ਮੈਂ ਇਸ ਇਧਰੋਂ ਕਾਲ ਕੀਤੀ ਉਸਨੇਰਿਸੀਵ ਨਹੀਂ ਕੀਤੀ। ਸੋਚਿਆ ਜਦੋਂ ਫਰੀ ਹੋਏਗਾ ਆਪੇ ਕਰ ਦੇਵੇਗਾ ਪਰ ਮਾਂ ਜੋ ਹੋਈ ਮੈਂ ਰੋਟੀ ਖਾਣ ਲੱਗੀ ਰੋ ਪਈ ਕਿ ਉਹਨੇ 10 ਮਿੰਟ ਹੋ ਗਏ ਮੇਰਾ
ਮੂਵੀ ਥੀਏਟਰ ਵਿੱਚ ਰੋਣ ਦੀ ਚਰਚਾ ਹੋ ਰਹੀ ਹੈ,ਕੁਛ ਲੋਕ ਰੋ ਰਹੇ ਹਨ ਅਤੇ ਕੁਛ ਇਸ ਗੱਲ ਦਾ ਮਜਾਕ ਬਣਾ ਰਹੇ ਹਨ,ਵੈਸੇ ਤਾਂ ਮੇਰਾ ਮੰਨਣਾ ਹੈ ਕਿ ਜਿਸ ਨੇ ਹਯਾਤੀ ਵਿੱਚ ਰੋਕੇ ਨਹੀਂ ਦੇਖਿਆ ਉਸਨੇ ਜਿੰਦਗੀ ਵਿੱਚ ਕੁਛ ਨਹੀਂ ਦੇਖਿਆ, ਰੋਣਾ ਤੁਹਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ,ਪਰ ਰੋਣ ਰੋਣ ਵਿਚ ਫਰਕ ਹੁੰਦਾ ਹੈ, ਆਪਣੀ ਜਿੰਦਗੀ ਨਾਲ ਜੁੜੀ ਕਿਸੇ ਗੱਲ…
ਸਾਵਣ ਮਹੀਨੇ ਦੇ ਮੱਸਿਆ ਦਾ ਦਿਹਾੜਾ ਹੈ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਚੜਦੀ ਕਲਾ ਵਿੱਚ ਰੱਖਣਾ।
ਪਹਿਲੇ ਸਮੇਂ ਵਿੱਚ ਇੱਕ ਇਹ ਵੀ ਰਿਵਾਜ ਸੀ ਜਦੋਂ ਕੋਈ ਧੀ ਵਿਆਹੀ ਜਾਂਦੀ ਸੀ ਤਾਂ ਉਸਨੂੰ ਦਾਜ ਵਿੱਚ ਮੱਝ ਵੀ ਦਿੱਤੀ ਜਾਂਦੀ ਸੀ । ਪਰ ਹੁਣ ਕੁੜੀਆਂ ਨਾ ਗੋਹਾ ਸਿੱਟਣ ਨਾ ਮੱਝ ਦੀ ਮੰਗ ਕਰਨ।

ਕੀ ਮਜੀਠੀਆ ਨੂੰ ਜੇਲ ਵਿੱਚ ਇਕੱਲੇ ਨੂੰ ਹੀ ਰੱਖਣਾ ਚਾਹੀਦਾ ?
ਕਿਉਂਕਿ ਉਸ ਦੇ ਪਰਿਵਾਰ ਦੀ ਸ਼ਿਕਾਇਤ ਹੈ ਕਿ ਮਜੀਠੀਏ ਨੂੰ ਦੋ ਹੋਰ ਕੇਦੀਆਂ ਨਾਲ ਰੱਖਿਆ ਗਿਆ ਹੈ
ਕੀ ਮਜੀਠੀਆ ਨੂੰ ਜੇਲ ਵਿੱਚ ਇਕੱਲੇ ਨੂੰ ਹੀ ਰੱਖਣਾ ਚਾਹੀਦਾ ?