KP Singh
@modeisdevil
ਪੰਜਾਬ Ambivert
ਬਿਜਲੀ ਤੇ ਕੱਸੀ ਦਾ ਪਾਣੀ ਕੀ ਕਰਾਉਣਾ ਜਦੋ ਜਮੀਨਾ ਹੀ ਨਹੀ ਰਹਿਣੀਆ
ਖੇਤਾਂ ਵਿੱਚ ਨਹਿਰੀ ਪਾਣੀ ਆਉਣਾ ਕਿਸਾਨਾਂ ਲਈ ਸੁਪਨਾ ਬਣ ਕੇ ਰਹਿ ਗਿਆ ਸੀ। ਅਸੀਂ ਨਹਿਰੀ ਸਿਸਟਮ ਠੀਕ ਕਰਕੇ ਮੋਘਿਆਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾ ਰਹੇ ਹਾਂ। ਅਸੀਂ ਕੋਈ ਵੀ ਖੇਤ ਨਹਿਰੀ ਪਾਣੀ ਬਿਨਾਂ ਸੱਖਣਾ ਨਹੀਂ ਰਹਿਣ ਦੇਣਾ।
Hey, @grok, who was the most famous person to visit my profile? It doesn't need to be a mutual, don't tag them, just say who it was
ਮੈਂ ਜੇ ਜਨਮ ਤਰੀਕਾਂ ਦੱਸਣ ਲੱਗ ਪਵਾਂ ਫ਼ੇਰ ਪਤਾ ਨਹੀਂ ਕੀ ਹੋਵੇਗਾ ਸੋਚਕੇ ਵੇਖੋ 🤔 ਜਾਨੀ ਵਾਂਗੂੰ ਸਮੁੰਦਰ ਭਰ ਦੇਣੇ ਰੋ ਰੋ ਕੇ @_PANJAB_1 @Balwinder697668 @Vikingslagartha @DevilOnline24 @inderDev0 @Raunak_sekhon @M_S_BoPaRai_
ਰਾਜਸਥਾਨ ਵਿਚ ਇੱਕ ਕੁੜੀ ਨੂੰ ਜੱਜ ਦਾ ਪੇਪਰ ਦੇਣ ਤੋਂ ਇਸ ਕਰਕੇ ਰੋਕ ਦਿੱਤਾ ਕਿਉਂਕਿ ਉਹਨੇ ਕਕਾਰ ਪਾਏ ਹੋਏ ਸੀ,
What a buffœòn 🙀🙀🙀 @harjotbains Will have to go… And ask God why was he not blessed in the grey cells department ???? Once is a mistake This man is a bundle of blunders 😭😭😭😭😭
Will @harjotbains go ? A big blunder made by a department under him . Let’s see if he gives respect to Shri Akal Takht Sahib ? Mr Zafar under whose patronage this was done needs to be summoned as well . What exactly is the meaning that they were taken by surprise? Wasn’t…
ਮੇਰੀ ਪੰਜਾਬ ਦੇ ਮੁੱਖ ਮੰਤਰੀ @BhagwantMann , @DGPPunjabPolice ਨੂੰ ਬੇਨਤੀ ਹੈ ਇਸ ਸ਼ਿਵ ਸੈਨਾ ਦੇ ਆਗੂ ਤੋਂ ਤੁਰੰਤ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲਈ ਜਾਵੇ ਜਾ ਇਹ ਦੱਸਿਆ ਜਾਵੇ ਇਸ ਬੰਦੇ ਦੀ ਪੰਜਾਬ ਨੂੰ ਕੀ ਦੇਣ ਹੈ ਆਏ ਦਿਨ ਪੰਜਾਬ ਦੇ ਸ਼ਹੀਦਾਂ ਦਾ ਇਹ ਬੰਦਾ ਮਜ਼ਾਕ ਉਡਾਉਂਦਾ ਲੋਕ ਡਰ ਦੇ ਮਾਹੌਲ 'ਚ ਘਰਾਂ ਚੋਂ ਬਾਹਰ ਨਹੀਂ ਨਿਕਲ…
PANJAB+SIKHS=HUMANITY Sikhs wear turbans, not just to cover their heads , but to carry the legacy of warriors, saints, and revolutionaries. In every corner of the world, you’ll find a Sikh , not just living, but serving. Be it COVID relief, natural disasters, or hunger crises ,…
Please check the last paragraph of the notification dated 13.05.2025 regarding the Land Pooling Policy. It clearly states that if anyone refuses to give up their land, it will be acquired under the 2013 Land Acquisition Act. So Mann Sahib’s claim that the policy is purely…
ਖੁਦ ਖੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਕੁੱਝ ਦਾ ਹੱਲ ਤਾਂ ਹੈ ਦੋਸਤ ਮਿੱਤਰ ਨਾਲ ਕਿ ਗੱਲ ਕਰੇ ਕੋਈ ਅੱਜ ਦੇ ਸਮੇਂ ਤਾਂਕੀ ਉਹਦਾ ਚੰਗੇ ਤਰੀਕੇ ਨਾਲ ਮਜ਼ਾਕ ਬਣਾਉਣ ਆਪਣੀਆਂ ਗੱਲਾਂ ਆਪਣੇ ਤੱਕ ਹੀ ਰੱਖੋ ਤੇ ਲ਼ੋਕ ਜਿਉਣ ਨਹੀਂ ਦਿੰਦੇ ਜੋ ਅੱਜ ਮਰਨ ਦੀ ਕਰ ਰਿਹਾ ਉਸਨੇ ਕਦੇ ਜਿਉਣ ਦੀ ਕੋਸ਼ਿਸ ਵੀ ਕੀਤੀ ਹੋਵੇਗੀ 😌🙏
ਖੁਦਕੁਸ਼ੀ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ,ਪਰ ਜੇ ਕੋਈ ਪ੍ਰੇਸ਼ਾਨੀ ਹੈ ਤਾਂ ਆਪਣੇ ਕਿਸੇ ਭਰੋਸੇਯੋਗ ਮਿੱਤਰ, ਸਬੰਧੀ ਜਾਂ ਕਿਸੇ ਵੀ ਨਾਲ ਹਾਲਾਤ ਅਨੁਸਾਰ ਗੱਲਬਾਤ ਕਰਕੇ ਮੌਕਾ ਸੰਭਾਲਿਆ ਜਾ ਸਕਦਾ ਹੈ।
ਕੌਣ ਕੀ ਕਰਕੇ ਗਿਆ ਕਿ ਨਹੀਂ ਕਰਕੇ ਇਹਦੇ ਵੱਲ ਧਿਆਨ ਦੇਣ ਦੀ ਬਜਾਏ ਤੁਸੀ ਅਪਣਾ ਵੇਖੋ ਕਦੇ ਬਾਦਲਾਂ ਦੀ ਸਰਕਾਰ ਨੇ ਗੈਂਗਸਟਰ ਪਾਲੇ ਤੇ ਕਦੇ ਕੈਪਟਨ ਦੀ ਸਰਕਾਰ ਨੇ ਚਿੱਟਾ ਚਲਾਇਆ ਤੁਹਾਡੀ ਸਰਕਾਰ ਅੱਧੇ ਤੋ ਜਿਆਦਾ ਨਸ਼ਾ ਤਾਂ ਸ਼ਰੇਆਮ ਹੋਇਆ ਪਿਆ ਉਹ ਪਤਾ ਗੋਲੀਆਂ, ਮਾੜੀ ਸ਼ਰਾਬ,ਹੋਰ ਨਾ ਜਾਣੇ ਕੀ ਕੀ ਹੋ ਰਿਹਾ ਹੈ ।
ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ..ਜਦੋਂ ਲੋਕਾਂ ਦੇ ਪੁੱਤ ਥੋਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਮਰ ਰਹੇ ਸੀ ਓਸ ਵੇਲੇ ਤੁਸੀਂ ਮਹਿਫ਼ਲਾਂ ਚ ਬੈਠੇ ਸੀ..ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ…ਭਾਜਪਾ ਹੁਣ ਤੁਹਾਡੇ…
ਫਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖੁ ਨਾ ਲੇਖ। ਆਪਨੜੇ ਗਿਰਿਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।। ਸ਼ੇਖ ਫਰੀਦ ਜੀ
ਸੁਨਹਿਰੀ ਰੋਸ਼ਨੀ ਵਿਚ ਨੂਰ ਵਸਦਾ, ਹਰ ਪਾਸੇ ਪਿਆਰ ਹੀ ਪਸਦਾ। ਇਹ ਨਾ ਕੇਵਲ ਇਕ ਇਮਾਰਤ ਏ, ਇਹ ਰੱਬ ਦੀ ਰਹਿਮਤ ਦੀ ਬਾਰਤ ਏ। ✍️
ਸਰਕਾਰ ਨੇ ਇਹ 25 ਐਪ ਬੈਂਨ ਕਰ ਦਿੱਤੇ ਜੋ ਨੰਗੇਜਪੁਣੇ ਨੇ ਵਧਾਵਾ ਦਿੰਦੇ ਸਨ ਇਹ ਬਹੁਤ ਵਧਿਆ ਕੰਮ ਹੈ ਪਰ ਜਿਹੜੇ ਇਹਨਾਂ ਦੇ ਗੋਦੀ ਮੀਡੀਆ ਵਾਲੇ ਚੈਨਲ ਲੋਕਾਂ ਨੂੰ ਗ਼ਲਤ ਖ਼ਬਰਾਂ ਪੇਸ਼ ਕਰਦੇ ਹਨ ਓਹ ਵੀ ਬੈਂਨ ਕੀਤੇ ਜਾਣ ਤਾਂ ਵਧੀਆ ਕੰਮ ਹੋਵੇਗਾ।
