ਮਨਦੀਪ ਬਰਾੜ
@brarrmandeep
Born as a farmer, lawyer by profession & Reader by choice ਟਵਿਟਰ ਤੇ ਸਿਰਫ਼ ਲਿਖਣ ਦੇ ਸ਼ੌਕ ਕਰਕੇ ਹਾਂ
ਤੇਜ ਦੀ ਕਹਾਣੀ ਉਹ ਤੇਜ ਸੀ,ਪੂਰਾ ਨਾਮ ਸੀ ਗੁਰਤੇਜ ਸਿੰਘ,ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਪਰ ਬਹੁਤ ਲੋਕਾਂ ਨੂੰ ਉਹ ਯਾਦ ਹੈ,ਬਹੁਤ ਲੋਕਾਂ ਨੂੰ ਉਸਦੀ ਕਹਾਣੀ ਯਾਦ ਹੈ,ਤੇਜ ਸਾਲ ਕੂ ਦਾ ਸੀ ਜਦੋਂ ਸ਼ਰੀਕਾਂ ਨੇ ਦੁਸ਼ਮਣੀ ਕਰਕੇ ਉਸਦੇ ਮਾਂ ਪਿਓ ਦਾ ਕਤਲ ਕਰ ਦਿੱਤਾ ਸੀ,ਬਾਅਦ ਚ ਉਹਨਾਂ ਨੂੰ ਫਾਂਸੀ ਵੀ ਹੋ ਗਈ ਪਰ ਤੇਜ ਨੂੰ ਸੰਭਾਲਣ ਵਾਲਾ ਕੋਈ ਨਾ ਹੋਣ…
ਦੋਸਤੋ ਇਹ ਮੈਂ ਆਪਣੀ ਲਿਖੀ ਦੂਜੀ ਕਹਾਣੀ ਪੋਸਟ ਕਰ ਰਿਹਾ ਹਾਂ,ਇਸ ਕਹਾਣੀ ਦਾ ਇਕ ਹਿੱਸਾ ,ਦੱਸਣਾ ਕਿੰਵੇਂ ਲੱਗੀ ਜੀਤ :
ਦੋਸਤੋ ਪਹਿਲੀ ਵਾਰ ਆਪਣੀ ਲਿਖੀ ਕੋਈ ਕਹਾਣੀ ਪੋਸਟ ਕਰ ਰਿਹਾ ਹਾਂ, ਪੜਕੇ ਦੱਸਣਾ ਕਿੰਵੇਂ ਲੱਗੀ..... ਕੁਛ ਹੰਝੂਆਂ ਦੇ ਵਗਣ ਨੂੰ ਇਕ ਉਮਰ ਲੱਗਦੀ ਹੈ । ਮਨਦੀਪ ਬਰਾੜ
ਮੂਵੀ ਥੀਏਟਰ ਵਿੱਚ ਰੋਣ ਦੀ ਚਰਚਾ ਹੋ ਰਹੀ ਹੈ,ਕੁਛ ਲੋਕ ਰੋ ਰਹੇ ਹਨ ਅਤੇ ਕੁਛ ਇਸ ਗੱਲ ਦਾ ਮਜਾਕ ਬਣਾ ਰਹੇ ਹਨ,ਵੈਸੇ ਤਾਂ ਮੇਰਾ ਮੰਨਣਾ ਹੈ ਕਿ ਜਿਸ ਨੇ ਹਯਾਤੀ ਵਿੱਚ ਰੋਕੇ ਨਹੀਂ ਦੇਖਿਆ ਉਸਨੇ ਜਿੰਦਗੀ ਵਿੱਚ ਕੁਛ ਨਹੀਂ ਦੇਖਿਆ, ਰੋਣਾ ਤੁਹਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ,ਪਰ ਰੋਣ ਰੋਣ ਵਿਚ ਫਰਕ ਹੁੰਦਾ ਹੈ, ਆਪਣੀ ਜਿੰਦਗੀ ਨਾਲ ਜੁੜੀ ਕਿਸੇ ਗੱਲ…
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ ਵਿਚੇ ਬੇੜੇ, ਵਿਚੇ ਝੇੜੇ, ਵਿਚੇ ਵੰਝ ਮੁਹਾਣੇ ਹੋ ਚੌਦਾਂ ਤਬਕ ਦਿਲੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ ਜੋਈ ਦਿਲ ਦਾ ਮਹਿਰਮ ਹੋਵੇ ਸੋਈ ਰੱਬ ਪਛਾਣੇ ਹੋ ~ Sultan Bahu
ਦੋਸਤੋ ਪਹਿਲੀ ਵਾਰ ਆਪਣੀ ਲਿਖੀ ਕੋਈ ਕਹਾਣੀ ਪੋਸਟ ਕਰ ਰਿਹਾ ਹਾਂ, ਪੜਕੇ ਦੱਸਣਾ ਕਿੰਵੇਂ ਲੱਗੀ..... ਕੁਛ ਹੰਝੂਆਂ ਦੇ ਵਗਣ ਨੂੰ ਇਕ ਉਮਰ ਲੱਗਦੀ ਹੈ । ਮਨਦੀਪ ਬਰਾੜ



ਦੋਸਤੋ Guess ਕਰੋ ਇਹ ਕੀ ਚੀਜ ਹੈ, ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਵਿੱਚ ਬੜਾ ਜਿਕਰ ਆਉਂਦਾ ਹੈ ਇਸਦਾ

ਐਸੇ ਦੇਸ਼ ਤੋਂ ਕੀ ਕਰਾਉਣਾ ਹੈ ਜਿੱਥੇ ਨਾ ਪਾਣੀ ਸ਼ੁੱਧ ਨਾ ਹਵਾ, ਏਹੀ ਪਾਣੀ ਆਪਣੇ ਜਵਾਕ ਆਪਣੇ ਬਜ਼ੁਰਗ ਪੀਂਦੇ ਹਨ, ਪਤਾ ਨਹੀਂ ਕੀ ਜ਼ਹਿਰ ਸੀ ਨਹਿਰ ਦੇ ਪਾਣੀ ਵਿੱਚ ਕਿ ਡਿੱਗੀ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ,ਡਿੱਗੀ ਦੀਆਂ ਚਾਰੇ ਚੁੰਡਾਂ ਤੇ ਆਹੀ ਹਾਲ ਹੈ,ਮੈਂ ਬੜੇ ਚਾਅ ਨਾਲ ਪਟਿਆਲਾ ਤੋਂ ਰੋਹੂ ਮੱਛੀ ਮੰਗਵਾਕੇ ਡਿੱਗੀ ਵਿਚ ਪਾਈ ਸੀ ਕਿ ਸਿਆਲਾਂ…

ਬੱਸ ਇਸ ਤਰ੍ਹਾਂ ਹੀ ਅਸਲ ਮੁੱਦੇ ਰੁਲ਼ ਜਾਂਦੇ ਹਨ, modified ਟਰੈਕਟਰਾਂ ਤੇ ਫੋਟੋ ਸੋਹਣੀ ਆ ਸਕਦੀ ਹੈ ਪਰ ਕੀ ਇਸ ਨਾਲ ਪੰਜਾਬ ਦਾ ਭਲਾ ਹੋਵੇਗਾ,ਅਸਲ ਵਿਚ ਪੰਜਾਬ ਨੂੰ ਪੰਜਾਬੀਅਤ ਨੂੰ ਸਮਝਣ ਵਾਲਾ ਲੀਡਰ ਚਾਹੀਦਾ ਹੈ,ਜਿਸ ਨੂੰ ਪੰਜਾਬ ਦੇ ਖਾਲ ਵੱਟਾਂ ਤੇ ਉੱਗਦੇ ਨਜਾਇਜ ਘਾਹ,ਲਾਈਨਾਂ ਚ ਲੱਗਕੇ ਮਿਲਦੀ DAP ਅਤੇ ਯੂਰੀਆ,ਆਮਦਨ ਨਾਲੋਂ ਜਿਆਦਾ ਹੁੰਦੇ…
In Punjabi we call it 'fukkrapanti'. @thetribunechd
ਬਹੁਤ ਸੋਹਣਾ ਕੰਮ ਕੀਤਾ ਹੈ ਪਰ ਫੇਰ ਮੈਂ ਸੋਚਿਆ ਕਿ ਮੈਂ ਪੰਜਾਬੀ ਕਾਹਦਾ ਹੋਇਆ ਜੇਕਰ ਕਮੀਂ ਨਾ ਕੱਢੀ , ਲਓ ਜੀ ਮੈਂ ਕਹਿ ਹੀ ਦਿੱਤਾ ਕਿ ਜਸਵੰਤ ਸਿੰਘ ਕੰਵਲ ਦੀ ਫੋਟੋ ਨਾ ਲਾਕੇ ਮਾਲਵੇ ਨਾਲ ਵਿਤਕਰਾ ਕੀਤਾ ਹੈ 😜😜 ਇਹ ਤਾਂ ਉਹ ਗੱਲ ਹੋਈ ਕਿ ਕ੍ਰਿਕੇਟ ਦੀ ਗੱਲ ਹੋਵੇ ਤੇ ਕੋਈ ਬ੍ਰੈਡਮੈਨ ਯਾਂ ਤੇਂਦੁਲਕਰ ਦਾ ਨਾਮ ਨਾ ਲਵੇ, ਉਹ ਭਾਂਵੇ ਕੁਦਰਤੀ ਭੁੱਲ…
( ਪੰਜ ਚੁਣਨੇ ਮੁਮਕਿਨ ਨਹੀਂ ਇਹ ਸਾਰੇ ਖਾਸ ਹੀ ਹਨ ) ਦੋ ਦੋਸਤ ਖੇਤੀ ਕਰਦੇ ਹਨ ਇਕ ਪੁਲਿਸ ਵਿਚ ਹੈ ਇਕ ਗੱਡੀ ਚਲਾਉਂਦਾ ਹੈ ਇਕ ਸਿਵਿਲ ਇੰਜੀਨੀਅਰ ਹੈ ਇਕ ਅਮਰੀਕਾ ਵਿੱਚ ਬੈਂਕ ਜੌਬ ਦੇ ਨਾਲ ਨਾਲ ਖੇਤੀ ਕਰਦਾ ਹੈ ਦੋ ਸਰੀ ਹਨ ਤੇ ਕੁਛ ਕਰਦੇ ਹਨ😂 ਇਕ ਐਲਬਰਟਾ ਟਰੱਕ ਚਲਾਉਂਦਾ ਹੈ ਇਕ ਚੰਡੀਗੜ ਵਕਾਲਤ ਨਾਲ ਕਾਰੋਬਾਰ ਕਰਦਾ ਹੈ ਇਕ ਮੈਲਬੌਰਨ ਪੁਲਸ ਵਿਚ…
what are your top 5 friends currently doing in life?
ਫਿਲਮ ਸਟਾਰ ਯਾਂ ਕਲਾਕਾਰ ਅਕਸਰ ਕਿਸੇ ਨਾ ਕਿਸੇ ਵਰਕਰ ਦਾ ਹੱਕ ਮਾਰਕੇ ਰਾਜਨੀਤੀ ਵਿੱਚ ਆਏ ਹੁੰਦੇ ਹਨ,ਇਹਨਾਂ ਨੇ ਪਹਿਲਾਂ ਬਹੁਤ ਸ਼ੋਹਰਤ ਦੇਖੀ ਹੁੰਦੀ ਹੈ ਅਤੇ ਇਹਨਾਂ ਨੂੰ ਆਪਣੇ ਲਈ ਜਿਆਦਾ ਉਮੀਦ ਹੁੰਦੀ ਹੈ ਤੇ ਜਦੋਂ ਇਹ ਉਮੀਦ ਪੂਰੀ ਨਹੀਂ ਹੁੰਦੀ ਤਾਂ ਇਹ ਵਾਪਿਸ ਜਾਣ ਲਈ ਵੀ ਕਾਹਲੇ ਹੁੰਦੇ ਹਨ,ਕੀਤਾ ਤਾਂ ਖੈਰ ਕਿਸੇ ਨੇ ਵੀ ਕੁਛ ਨਹੀਂ ਪਰ ਕਲਾਕਾਰਾਂ…
ਆਪਣੇ @AnmolGaganMann ਭੈਣ ਜੀ ਨੇ ਅਸਤੀਫ਼ਾ ਦੇ ਦਿੱਤਾ, ਰੱਬ ਖ਼ੈਰ ਕਰੇ । ਕੀ @AAPPunjab ਵਿੱਚ ਕੋਈ ਅਜਿਹਾ MLA ਰਹਿ ਗਿਆ ਜਿਹੜ੍ਹਾ ਲੋਕਾਂ ਲਈ ਕੰਮ ਕਰ ਸਕੇ, ਨਾ ਕਿ ਸਿਰਫ਼ ਹਕੂਮਤ ਲਈ 🤐 ਕੀ ਅਸਤੀਫ਼ਾ ਦੇਣਾ ਮਜ਼ਬੂਰੀ ਬਣ ਗਿਆ ਹੈ??
Man in Red ♥️ ਕਿਸੇ ਜਨਮਦਿਨ ਦੀ ਫੋਟੋ ਹੈ,ਨਾਲ ਸਾਰੇ cousins ਨੇ Drop an old pic of yours
Man in Orange 🍊 (1995 or 1996) Drop an old pic of yourself that you still love..