Tejinder
@singhtejinder
Punjab , Punjabi , ਗੁਰਮੁਖੀ شاہ مُکھی
ਪਾਣੀ ਦੇ ਹਾਣ ਦਾ ਸੀ ਉਹ , ਆਵੇਗਾ ਫਿਰ ਪੌਣ, ਝੰਬ, ਬੱਦਲੀ ਜਾਂ ਆਬਸ਼ਾਰ ਹੋ ਕੇ ਬੇਰੰਗ ਕਿਉਂ ਰਹਿੰਦਾ, ਸੀ ਆਫ਼ਤ ਆਈ ? ਹੁਣ ਟੱਕਰੂਗਾ ਜਦ ਵੀ , ਪੂਰਾ ਰੰਗਦਾਰ ਹੋ ਕੇ (ਤ.ਸ )
Dr. Jagtar’s Chunkari Shaam ( ਚਨੁਕਰੀ ਸ਼ਾਮ) paints post‑1984 Punjab as “islands of silence,” ( ਚੁੱਪ ਦੇ ਜਜ਼ੀਰੇ ) where graves weep and unvoiced screams haunt the land. Through stark images of scattered lives and trembling roots, he captures the pain, resilience, and muted memory…

مَیرا رازداں شیشَہ، مَیرا قَدردان شیشَہ مَینوں آکھدا اَے سَوہنی، اِک نَوجَوان شیشَہ اَیہو تاں مُشکِلاں نَے مَیری خُودکُشی دَے راہ وِچ، سَیّاں ہی اَڑچَناں نَے (سرجیت پاتر )

Thunderstormy nights of Southwestern Ontario and Munir Niazi’s lines to heal the ailing heart
Buying Turbans online is convenient but nothing matches the satisfaction of doing it old school.
ਸ਼ਿਖਰ ਦੋਪਹਰ ਤੇ ਦਿਨ ਸੀ , ਕਿ ਹੋਇਆ ਇੱਕਦਮ ਹਨੇਰਾ ਘੁੱਪ ਹੋ ਗਿਆ ਦੌੜਾਂ ਲਾਈਆਂ ਹਰ ਇੱਕ ਤੋਂ ਅੱਗੇ ਨਿਕਲਣ ਲਈ, ਕੀ ਹੋਇਆ ਇੱਕੋ ਦਮ ਰੁਕ ਹੋ ਗਿਆ ਜ਼ਮਾਨਾ ਤਾਂ ਹਮੇਸ਼ਾ ਤੋਂ ਹੀ ਮਤਲਬੀ ਸੀ , ਕਿ ਹੋਇਆ ਹੁਣ ਆਪਣਾ ਖੂਨ ਵੀ ਸਫ਼ੈਦ ਖੁਸ਼ਕ ਹੋ ਗਿਆ ਪਹਾੜਾਂ ਨਾਲ ਮੱਥਾ ਲਾਇਆ , ਤੋੜੇ ਟੀਸੀ…
Based on historical indicators, Vikram Samvat (1529 VS), Damodar Gulati’s account, and socio-political folklore context, I propose Heer and Saida Khera’s marriage occurred on Savan 9, 1472 (July 25, Julian). Calendrical data aligns with a Thursday, supporting this date.
Do you know that Heer was married on this day ( 9th of Saavan )? What dishes and sweets were made on ceremony? Waris Shah : ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਤੋਂ, ਭਲੀ ਤਿੱਥ ਮਹੂਰਤ ਤੇ ਵਾਰ ਮੀਆਂ । ਨਾਵੇਂ ਸਾਵਣੋਂ ਰਾਤ ਸੀ ਵੀਰਵਾਰੀ, ਲਿਖ ਘਲਿਆ ਇਹ ਨਿਰਵਾਰ ਮੀਆਂ . Full read at bit.ly/3iNWU0G
ਸੀ ਬਣਿਆ ਖ਼ਾਕ ਤੋਂ ਗਮਲਾ ਮਗਰ ਦੀਵਾਰ ਬਣ ਬੈਠਾ ਹੈ ਮਿੱਟੀ ਤੜਫਦੀ ਗਮਲੇ ਤੋਂ ਅੰਦਰ ਵੀ ਬਾਹਰ ਵੀ (ਡਾ ਜਗਤਾਰ )

حُجرے شاہ مُقیِم دے ایک جٹَی ارز کرے میں بکری دینی آ پیر دے مورے سِر دا سایں مرے اک ہٹَی ڈھہے کراڑ دی جِتھے دیوا نِت بلے اک کُتی مرے فقیر دی جِہڑی چاوں چاوں رات کرے پنج ست مرن گُانڈھنا تے باکیاں نو تاپ چڑے پھر گلیاں ہووڻ سُنیاں وِچ مِرزا یار پھِرے
ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ ਅਲਾਰਮ ਹੀਰ ਨੂੰ ਸੁਬਹ ਉਠਾ ਦਿੱਤਾ ਬੱਚਾ ਚੱਕ ਕੇ ਬੇਬੀ ਸੀਟ ਪਾਇਆ ਚਾਇਲਡ ਕੇਅਰ ਵਿੱਚ ਜਾ ਬਿਠਾ ਦਿੱਤਾ ਕੌਫੀ ਸੂਟਾ ਤੇ ਸੁਰਖ਼ੀ ਨਾਲੋ ਨਾਲ ਚੱਲਦੀ ਬੱਤੀ ਲਾਲ ਤੇ ਮੇਕ ਅੱਪ ਸਜਾ ਦਿੱਤਾ ਬਲੱਡੀ ਮੰਡੇ ਮੋਰਨਿੰਗ ਨੂੰ ਐੱਫ ਕਰਕੇ ਸਾਝਰੇ ਮੀਟਿੰਗ ਵਿੱਚ ਪੈਰ ਅੜਾ ਦਿੱਤਾ #ਤੁੱਕਬੰਦੀ
معشوق نو مجلس وِچ کوڻ لے کے جاندا ؟ اپروچ ہی ہی غلط سی اسٹرونومر دے CEO دی ۔ کِسے لاہوری یا بٹالے دے آم کہے بندے توں پُچھ لییندا
آ جو جے گُرمُکھی کِسے نے سِکھنی پڑنی آسان تے سُکھالی لِکھنی اکھر جے فاگ جیوں جلیبی پولی دے مِڑھے بول بولیدے پنجابی بولیُدے (بابو رزب علی)
