J singh
@Jp_vicious
ਬੁੱਲ੍ਹਾ ਕੀ ਜਾਣਾ ਮੈਂ ਕੌਣ
Don’t let anyone ruin your day …. This is your day Ruin it yourself
ਕਈ ਪੁਰਾਣੀਆਂ ਦੋਸਤੀਆਂ ਗਈਆਂ , ਰਿਸ਼ਤੇਦਾਰ ਬੁਲਾਉਣੇ ਛੱਡ ਤੇ , ਖੂਨ ਦੇ ਰਿਸ਼ਤਿਆਂ ਨਾਲ ਵੀ ਬਾਹਲ਼ੀ ਸਾਂਝ ਨੀ ਰਹੀ ਪਰ ਆਹ ਸਾਲ਼ੀ ਚਾਹ ਨੀ ਛੱਡ ਹੋ ਰਹੀ 😀
ਸ਼ਿਖਰ ਦੋਪਹਰ ਤੇ ਦਿਨ ਸੀ , ਕਿ ਹੋਇਆ ਇੱਕਦਮ ਹਨੇਰਾ ਘੁੱਪ ਹੋ ਗਿਆ ਦੌੜਾਂ ਲਾਈਆਂ ਹਰ ਇੱਕ ਤੋਂ ਅੱਗੇ ਨਿਕਲਣ ਲਈ, ਕੀ ਹੋਇਆ ਇੱਕੋ ਦਮ ਰੁਕ ਹੋ ਗਿਆ ਜ਼ਮਾਨਾ ਤਾਂ ਹਮੇਸ਼ਾ ਤੋਂ ਹੀ ਮਤਲਬੀ ਸੀ , ਕਿ ਹੋਇਆ ਹੁਣ ਆਪਣਾ ਖੂਨ ਵੀ ਸਫ਼ੈਦ ਖੁਸ਼ਕ ਹੋ ਗਿਆ ਪਹਾੜਾਂ ਨਾਲ ਮੱਥਾ ਲਾਇਆ , ਤੋੜੇ ਟੀਸੀ…
If you dare to cheat your partner … you have to be very covert about it .. your right hand shouldn’t know what your left hand is doing … going out together in a concert publicly was asking for lot of trouble 😀… just saying !
Hope the husband sees this
Lying to a man who can read energy is wild behavior.
I have successfully passed on the art of good ☕️ cha making to my 12 year old .. this is special after a long day :)
Are we meant to take some break after living for 45 years … I mean it’s probably more than a half life lived proving yourself at school , in college , in life , working hard .. running around making money , for success. ?
BREAKING NEWS: No matter what you're going through, keep your mouth shut. Fix your problems alone. No one cares.
कभी कोई शाम तुम ऐसी भी बिताना आना मेरे पास और वक्त भूल जाना ! Beautiful colours this evening …

ਉਡੀਕ ਦੇ ਸੁਨੇਹਾ ਬੱਸ ਤੇਰੀ ਸੁੱਖ ਸਾਂਦ ਦਾ ਉਂਝ ਫ਼ਤਿਹ ਸਾਰੇ ਜੱਗ ਨੂੰ ਬੁਲਾਈ ਬੈਠੇ ਹਾਂ ।
ਖੁਸ਼ਨੁਮਾ ਮਾਹੌਲ ਵਿੱਚ ਨਾਲ਼ ਬੈਠਣ ਵਾਲੇ ਲੋਕ ਸਾਰੀ ਰਾਤ ਹਾਸਿਆਂ ਦੀ ਮਹਿਫਿਲ ਵਿਚ ਜਾਮ ਟਕਰਾ ਕੇ ਸੁੱਖ ਸਾਂਝਾ ਕਰਦੇ ਲੋਕ ਤੋਹਫ਼ੇ ਲੈਂਦੇ ਦਿਖਾਵੇ ਦਾ ਪਿਆਰ ਵੰਡਦੇ ਮਤਲਬੀ ਲੋਕ ਮਿੱਠਾ ਬੋਲਦੇ ਮਿੱਠਾ ਸੁਣਦੇ ਹਾਸੇ ਵੰਡਦੇ ਲੋਕ ਮਾੜਾ ਜਿਹਾ ਗੁੱਸਾ ਕਰੋ ਤਾਂ ਭੱਜ ਜਾਂਦੇ ਨੇ ਪੁੱਛਦੇ ਵੀ ਨਹੀਂ ਝੂਠੇ ਮੂੰਹੋਂ ਤੂੰ ਠੀਕ ਹੈਂ ਐਸਾ ਕੀ ਦੁਖਿਆ…
ਸ਼ਾਮਾਂ ਪੈ ਗਈਆਂ ਸ਼ਹਿਰ ਤੇਰਾ ਦੂਰ ਏ ਜਾਂਦਾ ਜਿੱਧਰ ਨੂੰ ਚਿੜੀਆਂ ਦਾ ਪੂਰ ਏ ਮੇਰਾ ਲੈ ਜਾਇਓ ਸੁਨੇਹਾ ਜਾਂਦੇ ਪੰਛੀਓ ਛੇਤੀ ਆ ਜਾਵੇ ਸਰਤਾਜ ਨੂੰ ਵੀ ਆਖਿਓ ਕੇ ਸ਼ਾਮੀਂ ਘਰ ਵੱਲੇ ਬਹੁੜੀ ਦਾ ।
Watched this last night …peaceful movie amongst all the other noisy ones

ਵਧੀਆ ਸੁਆਲ ਆ , ਮੇਰਾ ਮੰਨਣਾ ਹੈ ਕਿ ਹਰ ਆਦਮੀ ਨੂੰ ਆਪਣੀ ਜ਼ਿੰਦਗੀ ਵਿੱਚ ਇਕ ਘਰ ਤਾਂ ਆਪ ਬਣਾਉਣਾ ਚਾਹੀਦਾ , ਚਾਹੇ ਮਾਂ ਬਾਪ ਦਾ ਆਪਣਾ ਘਰ ਵੀ ਉਸਦਾ ਹੀ ਹੋਵੇ । ਉਮਰ ਕੋਈ ਵੀ ਹੋਵੇ ਏਨਾ ਫਰਕ ਨੀ ਪੈਂਦਾ ਪਰ 30-35 ਦੇ ਆਸ ਪਾਸ ? ਬਾਕੀ ਬਾਅਦ ਵਿੱਚ ਨਹੀਂ ਬਣਦਾ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਮੈਂ ਹਾਲ ਵਿੱਚ ਹੀ ਕਿਸੇ ਨੂੰ ਦੇਖਿਆ ਕਿ 70 ਸਾਲ…
ਇਕ ਆਦਮੀ ਕੋਲ ਕਿੰਨੀ ਉਮਰ ਤੱਕ ਖੁਦ ਦਾ ਘਰ ਹੋਣਾ ਚਾਹੀਦਾ ਹੈ। ਕਿੰਨੀ ਉਮਰ ਤੱਕ ਆਦਮੀ ਨੂੰ ਘਰ ਬਣਾ ਲੈਣਾ ਚਾਹੀਦਾ ਹੈ ਨਹੀਂ ਤਾਂ ਬਾਅਦ ਵਿੱਚ ਨਹੀਂ ਬਣਦਾ।
Enjoy life , don’t collect data … this is the latest motivation I received while watching videoes on #X
ਅੰਗਰੇਜ਼ੀ ਦਾ ਇਕ ਸੋਹਣਾ ਲਫ਼ਜ਼ ਹੈ conviction .. ਤੁਹਾਡਾ ਆਪਣਾ ਭਰੋਸਾ ਕਿਸੇ ਚੀਜ਼ ਨੂੰ ਲੈਕੇ ਯਾ ਤੁਹਾਡੀ ਆਪਣੀ ਰਾਏ ਕਿਸੇ ਚੀਜ਼ ਬਾਰੇ । ਤੁਸੀਂ ਕਿ ਸੋਚਿਆ ਯਾ ਜ਼ਿੰਦਗੀ ਚ ਫੈਸਲਾ ਲਿਆ , ਫੈਸਲਾ ਕਿੰਨੇ ਆਤਮਵਿਸ਼ਵਾਸ ਨਾਲ ਲਿਆ ਤੇ ਤੁਸੀਂ ਉਸ ਤੇ ਅਡਿੱਗ ਰਹਿਣ ਲਈ ਕਿੰਨੀ ਦੂਰ ਤੱਕ ਜਾ ਸਕਦੇ ਹੋ । ਵੈਸੇ conviction te stubbornness…
ਗੱਲ ਕੋਈ 98ਵੇਂ ਦੀ ਹੋਵੇਗੀ , ਨਵੰਬਰ ਦੀ ਮੱਠੀ ਜਿਹੀ ਸਰਦੀ ਪੈਣੀ ਸ਼ੁਰੂ ਹੋਈ ਸੀ , ਅੱਜ ਸ਼ਾਮ ਦਾ ਪੰਜਾਬੀ ਦਾ ਲੈਕਚਰ ਕਿਸ਼ਨ ਸਿੰਘ ਹੋਰਾਂ ਲਾਇਆ ਨੀ ਤਾ ਕੰਟੀਨ ਤੋਂ ਦੋਸਤਾਂ ਨਾਲ ਚਾਹ ਤੇ ਬ੍ਰੈੱਡ ਪਕੌੜਾ ਖਾ ਕੇ ਮੋਟਰ ਸਾਈਕਲ ਨੂੰ ਕਿੱਕ ਮਾਰੀ .. ਸੁੱਕਰਵਾਰ ਨੂੰ ਦੋਪਹਿਰ ਤੱਕ ਕਾਲਜ ਖਾਲੀ ਜਿਹਾ ਹੋ ਜਾਂਦਾ ਸੀ , ਹੋਸਟਲ ਵਾਲੀ ਜਨਤਾ ਵੀ ਪਿੰਡਾਂ…